ਜਲਾਲਾਬਾਦ ਦੀ ਸਬਜ਼ੀ ਮੰਡੀ ਵਿੱਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ | ਕੁੱਝ ਨੌਜਵਾਨਾਂ ਨੇ ਸਬਜ਼ੀ ਮੰਡੀ 'ਚ ਇੱਕ ਦੁਕਾਨਦਾਰ ਦੇ ਨਾਲ ਬੇਰਹਿਮੀ ਨਾਲ ਕੁੱਟ-ਮਾਰ ਕੀਤੀ |